Baba Shri Chand Ji Or Lakhmi Chand Ji Story

DHAN DHAN BABA SHRI CHAND JI
Dhan Dhan Baba Shri Chand Ji


ਇਕ ਦਿਨ ਬਾਬਾ ਲਖਮੀ ਚੰਦ ਜੀ ਸ਼ਿਕਾਰ ਖੇਡ ਕੇ ਆਏ ਤਾਂ ਅਗੋਂ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਕਿ ਤੁਹਾਨੂੰ ਲੇਖਾ ਦੇਣਾ ਪਏਗਾ।  ਬਾਬਾ ਲਖਮੀ ਚੰਦ ਜੀ ਨੇ ਸਤਿਬਚਨ ਕਹਿ ਕੇ ਮਾਰੇ ਹੋਏ ਜੀਵ ਜਿੰਦਾ ਕਰ ਦਿਤੇ ਅਤੇ ਪਤਨੀ ਤੇ ਪੁਤਰ ਨੂੰ ਵੀ ਘੋੜੇ ਤੇ ਚੜ੍ਹਾ ਕੇ  ਲੇਖਾ ਦੇਣ ਲਈ ਸੱਚ ਖੰਡ ਨੂੰ ਉਡ ਗਏ। ਬਾਬਾ ਸ੍ਰੀ ਚੰਦ ਜੀ ਨੇ ਲੰਬੀ ਬਾਂਹ ਕਰਕੇ ਧਰਮ ਚੰਦ ਬਾਲਕ ਨੂੰ ਲਾ ਲਿਆ ਕਿ ਬੰਸ ਚਲਦੀ ਰਹੇ।


Comments

Popular posts from this blog

भगवान शिव का अवतार थे बाबा श्रीचंद जी

बाबा श्रीचंद की जीवनी

बाबा श्रीचंद जी महाराज